ਜੰਗ ਦੀਆਂ ਹਾਨੀਆਂ ਤੇ ਲਾਭ
Jung Diya Haniya Te Labh
ਜੰਗ ਮਨੁੱਖ ਦੇ ਨਾਲ ਸ਼ੁਰੂ ਤੋਂ ਤੁਰੀ ਆ ਰਹੀ ਹੈ। ਸ਼ਾਂਤੀ ਤੇ ਜੰਗਾਂ ਦਾ ਦਾਮਨ ਬੋਲੀ ਦਾ ਸਾਥ ਹੈ ਪਰ ਪਿੱਛੇ ਜੰਗ ਐਨੀ ਭਿਆਨਕ ਨਹੀਂ ਸੀ ਹੁੰਦੀ । ਪਹਿਲਾਂ ਤੇ ਹਥਿਆਰ ਹੀ ਬਹੁਤ ਘੱਟ ਹੁੰਦੇ ਸਨ । ਮਨੁੱਖੀ ਸ਼ਕਤੀ ਦੀ ਲੜਾਈ ਹੁੰਦੀ ਸੀ । ਹੱਥੋ-ਹੱਥ ਲੜਾਈ ਹੁੰਦੀ ਸੀ ਪਰ ਹੁਣ ਤਾਂ ਵਿਗਿਆਨੀ ਲੜਾਈ ਸ਼ੁਰੂ ਗਈ ਹੈ। ਛੇ ਜਾਂ ਦਾ ਆਪਸ ਵਿਚ ਮੁੱਠ ਭੇੜ ਨਹੀਂ ਹੁੰਦਾ। ਇਕ ਬੰਬ ਨਾਲ ਹੀ ਜਾਪਾਨੀ ਸ਼ਹਿਰ ' ਹੀ ਸ਼ਮਾ ਤੇ ਨਾਗਾਸਾਕੀ ਮਿੱਟੀ ਵਿਚ ਮਿਲ ਗਏ ਸਨ । ਪਿ: ਲੀਆਂ ਦੇ ਵੱਡੀਆਂ ਜੰਗ ਦੱਸਦੀਆਂ ਹਨ ਕਿ ਲੜਾਈ ਲਾਹਨਤ ਹੈ। ਜੋਗ ਮਨੁੱਖੀ ਵਿਕਾਸ ਰੋਕ ਦਿੰਦੀ ਹੈ।
ਜੰਗ ਤਾਂ ਇਕ ਸਰਾਪ ਹੈ। ਇਹ ਲੱਖਾਂ ਨਿਰਦੋਸ਼ਾਂ ਦਾ ਖੂਨ ਪੀ ਜਾਂਦੀ ਹੈ। ਇਹ ਮਾਸੂਮ ਲੋਕਾਂ ਦੀ ਬਰਬਾਦੀ ਦਾ ਕਾਰਣ ਬਣਦੀ ਹੈ। ਜਦੋ' ਲੜਾਈ ਹੁੰਦੀ ਹੈ ਭਿਆਨਕ ਹਥਿਆਰ ਪਲਾਂ ਵਿਚ ਲੱਖਾਂ ਆਦਮੀਆਂ ਨੂੰ ਸਦਾ ਲਈ ਸੁਲਾ ਦੇ ਹਨ। ਤੋਪਾਂ, ਬੰਬ ਹਵਾਈ ਜਹਾਜ਼ਾਂ ਰਾਹ ਸੈਂਟੋ ਬੰਬ, ਮਸ਼ੀਨਰੀਨ ਤੇ ਜਹਿਰੀ ਲੀਆਂ ਗੈਸ ਦੀ ਵਰਤੋਂ, ਮਨੁਖਤਾ ਦੇ ਨਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਦੁਨੀਆ ਜੰਗ ਖ਼ਤਮ ਹੋਣ ਤੇ ਵੀ ਕੀਰਨਿਆਂ ਤੇ ਸਿਆਪਿਆਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ।
ਜਿਥੇ ਜੰ ਗ ਦਾ ਭਿਆਨਕ ਦਿਉ ਮਨੁੱਖ ਨੂੰ ਭੱਖਦਾ ਹੈ ਉਥੇ ਇਹ ਹਰ ਕੰਗ ਵਿਚ ਹਿੱਸਾ ਲੈਣ ਵਾਲੇ ਦੇਸ਼ ਦਾ ਆਰਥਿਕ ਢਾਚਾ ਹੀ ਹਿਲਾ ਦਿੰਦਾ ਹੈ। ਉਹ ਕਾਰਖਾਨੇ, ਜੋ ਮਨੁੱਖ ਦੇ ਆਰਾਮ ਲਈ ਭਲਾਈ ਵਾਲੀਆਂ ਵਸਤੂਆਂ ਪੈਦਾ ਕਰਦੇ ਹਨ, ਉਹ ਫਿਰ ਬੰਦੂਕਾਂ, ਕਾਰਤੂਸ, ਗੋਲੀਆਂ ਤੋਂ ਬੰਬ ਬਣਾਉਣ ਲੱਗ ਜਾਂਦੇ ਹਨ। ਆਵਾਜਾਈ ਦੇ ਵਸੀਲੇ ਫ਼ਿਰ ਜੰਗੀ ਸਾਮਾਨ ਚੋਣ ਲੱਗ ਜਾਂਦੇ ਹਨ। ਸੰਗ ਏ ਤੇ ਖਰਚ ਹੋ ਜਾਣ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਕਈ ਤਾਂ ਮਿਲਦੀਆਂ ਬੰਦ ਹੋ ਜਾਂਦੀਆਂ ਹਨ। ਬੱਰ ਬਾਜ਼ਾਰੀ, ਮੁਨਾਤਾ ਖੋਰੀ ਵੱਧ ਜਾਂਦੀ ਹੈ। ਰੀਬਾਂ ਲਈ ਜੀਉਣਾ ਮੁਬਕਲ ਹੋ ਜਾਂਦਾ ਹੈ। ਗਰੀਬੀ ਤੋਂ ਮਰੀ ਆ ਈ ਆ ਜਿਕ ਬਾਈਆਂ ਤੇ ਦੋਸ਼ਾਂ ਨੂੰ ਜਨਮ ਦਿੰਦੀਆਂ ਹਨ। ਸਮਾਜਿਕ ਪਾਰਾ ਸੀ ਉਲਟ ਪੂਲੈਂਟਾਂ ਹੋ ਜਾਂਦਾ ਹੈ। ਜੰਗ ਦੇ ਖ਼ਰਚ ਦੇ ਕਾਰਣ ਲੋਕਾਂ ਦੇ ਡ ਟੈਕਸ ' ਛੱਡਦੇ ਹਨ, ਜਿਸ ਨਾਲ ਆਮ ਜਨਤਾ ਵੀ ਬਹੁਤ ਦੁਖੀ ਹੁੰਦੀ ਹੈ।
ਜੰਗ ਮਨੁੱਖ ਦੀਆਂ ਉੱਚੀਆਂ ਤੇ ਸੁੱਚੀਆਂ ਕੀਮਤਾਂ ਤੇ ਆਦਰਸ਼ਾਂ ਦਾ ਵੀ ਖਾਤਮਾ ਕਰ ਦਿੰਦੀ ਹੈ। ਲੜਾਈ ਵਿਚ ਰੁਝਿਆ ਮਨੁੱਖ ਪ੍ਰੇਮ ਭਾਵ ਭੁਲ ਜਾਂਦਾ ਹੈ। ' ਇਸੇ ਲਈ ਜੰਗ ਮਨੁੱਖ ਨੂੰ ਜ਼ਾਲਮ, ਕਠੋਰ ਅਤੇ ਨਿਰਦਈ ਬਣਾਉਂਦੀ ਹੈ : ਜੰਗ ਮਨੁੱਖੀ ਵਿਕਾਸ ਰੋਕ ਦਿੰਦੀ ਹੈ। ਮਨੁੱਖੀ ਹਿਰਦਾ ਪਿਆਰ ਨੂੰ ਭੁਲਾ ਦੇਂਦਾ ਹੈ। ਹਰ ਪਾਸੇ ਕਰੋਧ, ਗੁੱਸਾ ਨਜ਼ਰ ਆਉਂਦਾ ਹੈ। ਹਰ ਕੌਮ ਅਤੇ ਦੇਸ਼ ਦਾ ਭਵਿੱਖ ਖਤਰੇ ਵਿਚ ਪੈ ਜਾਂਦਾ ਹੈ। ਜੰਗ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਐਸ਼ ਅਰਾਮ ਵਿਚ ਮਸਤ ਅਤੇ ਬਸ਼ੁਰੂਤ ਕਾਈ ਨੂੰ ਹਲਣਾ ਮਿਲ ਜਾਂਦਾ ਹੈ। ਦੇਸ਼ ਪਿਆਰ ਦਾ ਜਜ਼ਬਾ ਜਾਗ ਉਠਦਾ ਹੈ। ਦੇਸ਼ ਸਾਂਝੇ ਵੈਰੀ ਦੇ ਦੰਦ ਖੱਟੇ ਕਰਨ ਲਈ ਇਕ ਮੁੱਠ ਹੋ ਜਾਂਦਾ ਹੈ। ਦੂਜਾ, ਫੌਜੀ ਭਰਤੀ ਖੁਲਣ ਨਾਲ ਕੁਝ ਸਮੇਂ ਲਈ ਬੇਰੁਜ਼ਗਾਰੀ .. ਕਾਫੀ ਹੱਦ ਤੱਕ ਘਟ ਜਾਂਦੀ ਹੈ। ਤੀਜਾ, ਚੀਜ਼ਾਂ ਦੇ ਭਾਅ ਵੱਧਣ ਕਾਰਨ ਵਪਾਰੀ ਆਪਣੇ ਹੱਥ ਖੂਬ ਰੰਗਦੇ ਹਨ। ਉਹ ਸਸਤੇ ਭਾਅ ਲਏ ਮਾਲ ਨੂੰ ਮਹਿੰਗੇ ਭਾਅ ਵੇਚਦੇ ਹਨ।
ਜੰਗ ਦੀਆਂ ਹਾਨੀਆਂ ਦੇ ਟਾਕਰੇ ਲਾਭ ਤਾਂ ਨਾਂ-ਮਾਤਰ ਹਨ। ਇਸ ਲਈ ਜੰਗ ਦੀਆਂ ਹਾਨੀਆਂ ਨੂੰ ਸਾਹਮਣੇ ਰੱਖ ਕੇ ਇਹ ਯਤਨ ਹੋਣੇ ਚਾਹੀਦੇ ਹਨ ਕਿ ਜੰਗ ਕਦੇ ਨਾ ਹੋਵੇ ਦੇ ਰਸ ਨੂੰ
0 Comments